ਪਟਿਆਲਾ ਦੇ ਭਾਦਸੋਂ ਰੋਡ ਤੋ ਇੱਕ ਫੌਜੀ ਵੱਲੋਂ ਗਊ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਘਟਨਾ ਵਾਲੇ ਸਥਾਨ ਉੱਤੇ ਪੁਲਿਸ ਪਾਰਟੀ ਪਹੁੰਚੀ ।